ਪੰਜਾਬ

punjab

ETV Bharat / videos

ਫੈਕਟਰੀ ਵਿੱਚ ਦਾਖਿਲ ਹੋਏ ਅਣਪਛਾਤਿਆਂ ਉੱਤੇ ਭਾਜਪਾ ਆਗੂ ਨੇ ਕੀਤੀ ਫਾਇਰਿੰਗ - ਅਣਪਛਾਤੇ ਵਿਅਕਤੀ ਮੋਟਰਸਾਈਕਲ ਛੱਡ ਫਰਾਰ

By

Published : Nov 12, 2022, 1:07 PM IST

Updated : Feb 3, 2023, 8:32 PM IST

ਲੁਧਿਆਣਾ ਦੇ ਜਮਾਲਪੁਰ ਵਿੱਚ (In Jamalpur of Ludhiana) ਸਥਿਤ ਬੀਜੇਪੀ ਆਗੂ ਦੀ ਫੈਕਟਰੀ ਵਿੱਚ 3 ਅਣਪਛਾਤੇ ਵਿਅਕਤੀ ਦਾਖਿਲ ਹੋਏ ਤਾਂ ਇਹਨਾਂ ਨੂੰ ਸੀਸੀਟੀਵੀ ਵਿੱਚ ਬੀਜੇਪੀ ਆਗੂ ਨੇ ਦੇਖਿਆ ਅਤੇ ਸ਼ੱਕ ਪੈਣ ਉੱਤੇ ਫਾਇਰ ਮਾਰੇ , ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਮੋਟਰਸਾਈਕਲ ਛੱਡ (Unidentified person leaving the motorcycle) ਫਰਾਰ ਹੋ ਗਏ। ਮਾਮਲੇ ਨੂੰ ਲੈਕੇ ਬੀਜੇਪੀ ਆਗੂ ਵੱਲੋਂ ਪੁਲਿਸ ਕੰਪਲੇਟ ਕੀਤੀ ਗਈ ਅਤੇ ਸੋਸ਼ਲ ਮੀਡੀਆ ਰਾਹੀਂ ਪੁਲਸ ਕਮਿਸ਼ਨਰ ਨੂੰ ਵੀ ਅਪੀਲ ਕੀਤੀ ਗਈ । ਭਾਜਪਾ ਆਗੂ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਜਮਾਲਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
Last Updated : Feb 3, 2023, 8:32 PM IST

ABOUT THE AUTHOR

...view details