ਮੂਸੇਵਾਲਾ ਦੀ ਥਾਰ ਦੇਖ ਭਾਵੁਕ ਹੋਏ ਪਿਤਾ ਬਲਕੌਰ ਸਿੰਘ - ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਘਰ ਪਹੁੰਚੀ ਸਿੱਧੂ ਦੀ ਥਾਰ ਦੇਖ ਕੇ ਭਾਵੁਕ ਹੋ ਗਏ ਤੇ ਥਾਰ ਦੇ ਉੱਤੇ ਲੱਗੇ ਖੂਨ ਨੂੰ ਦੇਖ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਇਸ ਦੌਰਾਨ ਇਸੇ ਥਾਰ ਵਿੱਚ ਸਵਾਰ ਹੋ ਜਾ ਰਹੇ ਸਨ।
Last Updated : Feb 3, 2023, 8:36 PM IST