ਬਾਜ਼ਾਰ ਬੰਦ ਕਰਵਾਉਣ ਆਏ ਸ਼ਿਵ ਸੈਨਾ ਆਗੂਆਂ ਨੂੰ ਪੁਲਿਸ ਨੇ ਘੇਰਿਆ - ਦਰਜਨ ਸ਼ਿਵ ਸੈਨਿਕ ਨਜ਼ਰਬੰਦ
ਰੋਪੜ ਵਿੱਚ ਬਾਜ਼ਾਰ ਬੰਦ ਕਰਵਾਉਣ ਆਏ ਸ਼ਿਵ ਸੈਨਿਕਾਂ (Shiv Sainik came to close the market) ਨੂੰ ਪੁਲਿਸ ਨੇ ਘੇਰ ਲਿਆ। ਇਸ ਮੌਕੇ ਪੁਲਿਸ ਨੇ ਅੱਧੀ ਦਰਜਨ ਦੇ ਕਰੀਬ ਸ਼ਿਵ ਸੈਨਿਕਾਂ ਨੂੰ ਨਜ਼ਰਬੰਦ (Dozens of Shiv Sainiks detained) ਵੀ ਕਰ ਲਿਆ। ਫੜ੍ਹੇ ਗਏ ਸ਼ਿਵ ਸੈਨਿਕਾਂ ਵਿੱਚ ਸ਼ਿਵ ਸੈਨਾ ਦੇ ਰੋਪੜ ਜ਼ਿਲ੍ਹਾ ਪ੍ਰਮੁੱਖ ਸਕੱਤਰ ਅਤੇ ਉਸ ਦੇ ਸਾਥੀ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬਾਜ਼ਾਰ ਬੰਦ ਕਰਵਾਉਣ ਆਏ ਸ਼ਿਵ ਸੈਨਿਕਾਂ ਨੇ ਕਿਹਾ ਕਿ ਉਹ ਸ਼ਾਂਤੀਪੂਰਵਕ ਬਾਜ਼ਾਰ ਬੰਦ ਕਰਵਾਉਣ ਆਏ ਹਨ ਅਤੇ ਜੇਕਰ ਕੋਈ ਵਿਅਕਤੀ ਬਾਜ਼ਾਰ ਬੰਦ ਨਾ ਕਰਵਾਏ ਤਾਂ ਉਹ ਉਸ ਦੀ ਦੁਕਾਨ ਅੱਗੇ ਧਰਨਾ ਦੇਣਗੇ।
Last Updated : Feb 3, 2023, 8:31 PM IST