ਮਾਨਸਾ ਵਿਖੇ ਸਕੂਲ ਵੈਨ ਹਾਦਸਾ ਗ੍ਰਸਤ, ਬੱਚਿਆਂ ਦਾ ਬਚਾਅ - ਸਕੂਲ ਵੈਨ ਹਾਦਸਾ ਗ੍ਰਸਤ
ਮਾਨਸਾ ਬਠਿੰਡਾ ਰੋਡ ਤੇ ਪਿੰਡ ਭਾਈ ਦੇਸਾ ਦੇ ਨਜਦੀਕ ਪਰਾਲੀ ਦੀਆਂ ਗੱਠਾ ਨਾਲ ਭਰੀ ਟਰਾਲੀ ਨਾਲ ਟਕਰਾਉਣ ਦੇ ਕਾਰਨ ਸਕੂਲ ਵੈਨ ਹਾਦਸਾ ਗ੍ਰਸਤ ਹੋ ਗਈ। ਹਾਦਸੇ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਵੈਨ ਵਿਚੋਂ ਸਰੁੱਖਿਅਤ ਕੱਢ ਲਿਆ ਹੈ ਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
Last Updated : Feb 3, 2023, 8:30 PM IST