ਪੰਜਾਬ

punjab

ETV Bharat / videos

ਨਾਜਾਇਜ ਮਾਈਨਿੰਗ ਮਾਮਲੇ ਵਿੱਚ 2 ਦਿਨਾਂ ਰਿਮਾਂਡ ਉਤੇ ਰਾਕੇਸ਼ ਚੌਧਰੀ

By

Published : Nov 12, 2022, 4:23 PM IST

Updated : Feb 3, 2023, 8:32 PM IST

ਰੂਪਨਗਰ AAP ਵੱਲੋਂ ਨਾਜਾਇਜ ਮਾਈਨਿੰਗ ਨੂੰ ਖ਼ਤਮ ਕਰਨ ਦੀ ਗੱਲ ਆਖੀ ਗਈ ਸੀ। ਸਰਕਾਰ ਬਨਣ ਤੋਂ ਬਾਅਦ ਕਈ ਕਰੁਸ਼ਰ ਸੀਲ ਅਤੇ ਮਸ਼ੀਨਰੀ ਜਬਤ ਵੀ ਕੀਤੀ ਗਈ। ਇਸ ਦੇ ਚਲਦਿਆਂ ਹੀ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਉਤੇ ਐਫਆਈਆਰ ਵੀ ਦਰਜ ਕੀਤੀ ਗਈ ਸੀ। ਜਿਸਨੂੰ ਪਿਛਲੇ ਕੱਲ ਗਿਰਫ਼ਤਾਰ ਕੀਤਾ ਗਿਆ ਸੀ ਵੱਧ ਮਾਈਨਿੰਗ ਕਰਨ ਦੇ ਦੋਸ਼ ਲਾਏ ਗਏ ਸਨ। ਜਿਸਨੂੰ ਅੱਜ ਮਾਨਯੋਗ ਨੰਗਲ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਜਿਸ ਵਿਚ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਉਥੇ ਹੀ ਦੂਜੇ ਪਾਸੇ ਚੌਧਰੀ ਦੇ ਵਕੀਲ ਹਰਮੋਹਨ ਪਾਲ ਸਿੰਘ ਨੇ ਸਰਕਾਰ ਉਤੇ ਧਕੇਸ਼ਾਹੀ ਦੇ ਆਰੋਪ ਲਾਉਂਦੇ ਹੋਏ। ਸਰਕਾਰ ਚੌਧਰੀ ਨੂੰ ਬਾਹਰ ਕਰਕੇ ਕੰਮ ਆਪਣੇ ਹੱਥ ਲੈਣਾ ਚਾਹੁੰਦਾ ਹੈ। ਕਿਉਂਕਿ ਪਹਿਲਾ ਵੀ ਮਾਨਯੋਗ ਹਾਈਕੋਰਟ ਵੱਲੋਂ ਵੀ ਰਾਹਾਤ ਦਿੱਤੀ ਗਈ ਹੈ। Rakesh Chaudhary on 2 days remand in illegal mining case
Last Updated : Feb 3, 2023, 8:32 PM IST

ABOUT THE AUTHOR

...view details