ਪ੍ਰਿੰਸੀਪਲ ਸਕੱਤਰ VK ਮੀਨਾ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ - ਸਕੱਤਰ ਵੀ ਕੇ ਮੀਨਾ ਨੇ ਮਾਨਸਾ ਚ ਕਾਰਜਾਂ ਦਾ ਲਿਆ ਜਾਇਜਾ
ਮਾਨਸਾ: ਪ੍ਰਿੰਸੀਪਲ ਸਕੱਤਰ ਵੀ.ਕੇ ਮੀਨਾ ਨੇ ਖਰੀਦ ਕਾਰਜ਼ਾਂ ਨਾਲ ਜੁੜੇ ਅਧਿਕਾਰੀਆਂ ਤੋਂ ਜ਼ਿਲ੍ਹੇ VK Meena reviewed development works in Mansa ਅੰਦਰ ਝੋਨੇ ਦੀ ਚੱਲ ਰਹੀ ਖਰੀਦ ਪ੍ਰਕਿਰਿਆਂ ਦਾ ਜਾਇਜ਼ਾ ਲੈਂਦਿਆਂ, ਖਰੀਦ ਕੀਤੀ ਜਿਣਸ ਦੀ ਅਦਾਇਗੀ ਅਤੇ ਲਿਫਟਿੰਗ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹਰੇਕ ਸਬ ਡਵੀਜ਼ਨ ਪੱਧਰ ’ਤੇ ਨਿੱਜੀ ਤੌਰ ’ਤੇ ਖਰੀਦ ਕਾਰਜ਼ਾ ਦਾ ਜਾਇਜ਼ਾ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਝੋਨੇ ਦੀ ਢੋਆ ਢੁਆਈ ਲਈ ਟੈਂਡਰਾਂ ਵੇਲੇ ਠੇਕੇਦਾਰ ਵੱਲੋਂ ਵਾਹਨਾਂ ਦੇ ਮੁਹੱਈਆ ਕਰਵਾਏ ਰਜਿਸ਼ਟ੍ਰੇਸ਼ਨ ਨੰਬਰਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ, ਤਾਂ ਜੋ ਗੈਰ ਪ੍ਰਮਾਣਿਤ ਵਾਹਨਾਂ ਦੇ ਨੰਬਰ ਢੋਆ-ਢੋਆਈ ਵਾਲੀ ਸੂਚੀ ’ਚ ਸ਼ਾਮਿਲ ਨਾ ਹੋਣ। Principal Secretary VK Meena reviewed
Last Updated : Feb 3, 2023, 8:30 PM IST
TAGGED:
ਪ੍ਰਿੰਸੀਪਲ ਸਕੱਤਰ VK ਮੀਨਾ