ਨਾਕਾਬੰਦੀ ਦੌਰਾਨ ਫੜੀ 35 ਪੇਟੀਆਂ ਸ਼ਰਾਬ - Patiala today news
ਪਟਿਆਲਾ ਡਕਾਲਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਬਲੈਰੋ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਸ ਵਿਚੋ 35 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਕਾਰ ਚਲਾਉਣ ਵਾਲਾ ਵਿਅਕਤੀ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਕਾਰ ਛੱਡ ਫਰਾਰ ਹੋ ਗਿਆ। ਉਥੇ ਇਸ ਪੂਰੇ ਮਾਮਲੇ ਉਤੇ ਡਕਾਲਾ ਚੌਂਕੀ ਇੰਚਾਰਜ ਵੱਲੋਂ ਦੱਸਿਆ ਗਿਆ ਨਾਕਾਬੰਦੀ ਦੌਰਾਨ ਇੱਕ ਬਲੈਰੋ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਕਾਰ ਵਿੱਚੋਂ ਵਿੱਚੋਂ 35 ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਜੋ ਕਿ ਹੈ ਅਲੱਗ-ਅਲੱਗ ਮਾਰਕਾ ਦੀ ਹੈ। ਅੱਗੇ ਜਾਂਚ ਜਾਰੀ ਹੈ ਗੱਡੀ ਕਿਸ ਦੇ ਨਾਅ ਉਤੇ ਹੈ ਅਤੇ ਗੱਡੀ ਛੱਡ ਕੇ ਭੱਜਣ ਵਾਲਾ ਵਿਅਕਤੀ ਕੌਣ ਸੀ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।
Last Updated : Feb 3, 2023, 8:33 PM IST