ਹਾਈ ਅਲਰਟ ਦੇ ਚੱਲਦੀਆਂ ਪੁਲਿਸ ਨੇ ਕੀਤੀ ਚੈਕਿੰਗ - ਅਫ਼ਸਰ ਸਾਹਿਬਾਨਾਂ
ਬਠਿੰਡਾ: ਜ਼ਿਲ੍ਹੇ ਦੇ ਬੱਸ ਸਟੈਂਡ ਬਦਲਿਆ ਛਾਵਨੀ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਚਲਾਇਆ ਗਿਆ ਸਰਚ ਅਭਿਆਨ ਜਾਣਕਾਰੀ ਦਿੰਦੇ ਡੀਐਸਪੀ ਚਰਨਜੀਤ ਲਾਂਬਾ ਨੇ ਕਿਹਾ ਕਿ "ਸਾਡੇ ਅਫ਼ਸਰ ਸਾਹਿਬਾਨਾਂ ਦੇ ਚੱਲਦੇ ਅਸੀਂ ਅੱਜ ਚੈਕਿੰਗ ਕਰ ਰਹੇ ਹਾਂ, ਕਿਉਂਕਿ ਅੱਜ-ਕੱਲ੍ਹ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਸਾਨੂੰ ਸਮੇਂ-ਸਮੇਂ ਤੇ ਹਿਦਾਇਤਾਂ ਆਉਂਦੀਆਂ ਰਹਿੰਦੀਆਂ ਹਨ। ਉਸੇ ਲੜੀ ਤਹਿਤ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾ ਰਹੀ ਹੈ। ਆਉਣ-ਜਾਨ ਵਾਲੇ ਰਾਹਗੀਰਾਂ ਅਤੇ ਬੱਸਾਂ ਵਿੱਚ ਬੈਠੇ ਸਵਾਰਿਆਂ ਦੀ ਤਲਾਸ਼ੀ ਲਈ ਜਾ ਰਹਿ ਹੈ ਤਾਂਕਿ ਉਸ ਵਿੱਚ ਹਰ ਏਂਗਲ ਸਾਬੋਟਾਜ ਦਾ ਵੀ ਅਤੇ ਨਸ਼ੇ ਦਾ ਵੀ ਕੋਈ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮੈਂ ਖ਼ੁਦ ਆਪਣੀ ਸਬ ਡਵੀਜ਼ਨ ਦੇ ਥਾਣੇ ਅਤੇ ਕਰੀਬ 50 ਦੇ ਅਧਿਕਾਰੀਆਂ ਨਾਲ ਜੋਂ ਚੈਕਿੰਗ ਤੇ ਲੱਗੇ ਹੋਏ ਹਨ ਨਸ਼ੇ ਦੇ ਖ਼ਿਲਾਫ਼ ਵੀ ਸਾਡੀ ਲੋਕਾ ਨੂੰ ਅਪੀਲ ਹੈ ਕਿ ਜੇਕਰ ਕੋਈ ਅਜਿਹਾ ਹੁੰਦਾ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
Last Updated : Feb 3, 2023, 8:23 PM IST