ਹਾਕੀ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਨਾ ਹੋਣ ਕਾਰਨ ਖਿਡਾਰੀ ਨਰਾਸ਼ - ਜਿਲ੍ਹਾ ਪੱਧਰੀ ਟੂਰਨਾਮੈਂਟ ਨਾ ਹੋਣ ਤੋ ਖਿਡਾਰੀ ਨਰਾਸ਼
ਹੁਸ਼ਿਆਰਪੁਰ ਰੇਲਵੇ ਮੰਡੀ ਦੇ ਹਾਕੀ ਗਰਾਊਂਡ ਵਿਖੇ ਹਾਕੀ ਟੀਮ ਦੇ ਗਠਨ ਲਈ ਖਿਡਾਰੀਆਂ ਦਾ ਓਪਨ ਸਿਲੈਕਸ਼ਨ ਟਰਾਇਲ ਕਰਵਾਇਆ ਗਿਆ। ਹੁਸ਼ਿਆਰਪੁਰ ਰੇਲਵੇ ਮੰਡੀ ਦੇ ਹਾਕੀ ਗਰਾਊਂਡ ਵਿਖੇ ਹਾਕੀ ਟੀਮ ਦੇ ਗਠਨ ਲਈ ਖਿਡਾਰੀਆਂ ਦਾ ਓਪਨ ਸਿਲੈਕਸ਼ਨ ਟਰਾਇਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਮੀ ਹਾਕੀ ਖਿਡਾਰੀ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਹਾਕੀ ਖਿਡਾਰੀਆਂ ਦਾ ਕਰੀਅਰ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਕੀ ਕੋਚ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਰਹੇ ਹਨ ਅਤੇ ਬਾਅਦ ਵਿੱਚ ਸਕੂਲੀ ਟੂਰਨਾਮੈਂਟ ਨਾ no district level hockey tournament in Hoshiarpur ਕਰਵਾ ਕੇ ਖਿਡਾਰੀਆਂ ਦੇ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ। ਇਸ ਸਬੰਧੀ ਏਈਓ ਦਲਜੀਤ ਸਿੰਘ ਨਾਲ ਵੀ ਗੱਲ ਕੀਤੀ ਹੈ ਅਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
Last Updated : Feb 3, 2023, 8:30 PM IST