ਸੜਕ 'ਤੇ ਡਿੱਗਿਆ ਮਿਲਿਆ ਨਸ਼ੇੜੀ...ਸਮਾਜ ਸੇਵਾ ਸੁਸਾਇਟੀ ਨੇ ਕੀਤੀ ਮਦਦ, ਦੇਖੋ ਵੀਡੀਓ - Person found unconscious in drugs see video
ਮੋਗਾ: ਪੰਜਾਬ ਵਿੱਚ ਨਸ਼ੇ ਦੀ ਵਰਤੋਂ ਦਿਨੋ ਦਿਨ ਵੱਧਦੀ ਹੀ ਜਾ ਰਹੀ, ਜਿਸ ਕਾਰਨ ਵਿਅਕਤੀ ਓਵਰਡੋਜ਼ ਹੋਣ ਕਰਕੇ ਆਪਣੇ ਆਪ ਦੀ ਵੀ ਸੰਭਾਲ ਵੀ ਨਹੀਂ ਕਰ ਪਾਉਂਦਾ, ਜਿਸ ਦੀ ਤਾਜ਼ਾ ਮਿਸਾਲ ਮੁਹੱਲਾ ਗੋਧੇਵਾਲਾ ਛੱਪੜ ਦੇ ਕੋਲ ਦੇਖਣ ਨੂੰ ਮਿਲੀ, ਜਿੱਥੇ ਇਕ ਵਿਅਕਤੀ ਕੋਈ ਨਸ਼ਾ ਕਰਕੇ ਸੜਕ ਕਿਨਾਰੇ ਡਿੱਗਿਆ ਮਿਲਦਾ ਹੈ, ਉੱਥੇ ਹੀ ਜਾਣਕਾਰੀ ਦਿੰਦਿਆਂ ਹੋਇਆ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਨੇ ਕਿਹਾ ਕਿ ਵਾਰਡ ਦੇ ਵਿੱਚ ਵਿਅਕਤੀ ਨਸ਼ੇ ਦੀ ਹਾਲਤ ਦੇ ਵਿੱਚ ਡਿੱਗਿਆ ਪਿਆ ਮਿਲਿਆ। ਵਾਰਡ ਵਾਸੀਆਂ ਦੇ ਸੂਚਿਤ ਕਰਨ ਤੋਂ ਬਾਅਦ ਸਮਾਜ ਸੇਵਾ ਦੀ ਗੱਡੀ ਮੰਗਵਾ ਕੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਅਤੇ ਪਰਿਵਾਰ ਨਾਲ ਤਾਲਮੇਲ ਕਰਕੇ ਉਸ ਨੂੰ ਘਰੇ ਭੇਜਣ ਦੀ ਕੋਸ਼ਿਸ਼ ਕਰਾਂਗੇ।
Last Updated : Feb 3, 2023, 8:24 PM IST