ਪੰਜਾਬ

punjab

ETV Bharat / videos

ਧੂਮ ਧਾਮ ਨਾਲ ਮਨਾਇਆ ਗਿਆ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮਦਿਨ

By

Published : Nov 14, 2022, 6:04 PM IST

Updated : Feb 3, 2023, 8:32 PM IST

ਫਰੀਦਕੋਟ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕਿਸੇ ਵੀ ਸਿਆਸੀ,ਰਾਜਨੀਤਕ ਜਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਨਹੀਂ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬੱਚਿਆਂ ਵੱਲੋਂ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ। ਜੈਤੋ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਦੱਸਣਯੋਗ ਹੈ ਇਹ ਉਹ ਇਤਿਹਾਸਿਕ ਇਮਾਰਤ ਹੈ ਜਿੱਥੇ ਥਾਣਾ ਜੈਤੋ ਵਿੱਚ ਬਣੀ ਹੋਈ ਕਾਲ ਕੋਠੜੀ ਜਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ 21ਸਤੰਬਰ 1923 ਨੂੰ ਕੈਦ ਕਰ ਲਿਆ ਗਿਆ ਅਤੇ ਜੇਲ੍ਹ ਵਿੱਚ ਰੱਖਿਆ ਗਿਆ। ਇਹ ਕਾਲ ਕੋਠੜੀ ਜੈਤੋ ਵਿਖੇ ਅੱਜ ਵੀ ਮੌਜੂਦ ਹੈ। India first Prime Minister Pandit Jawaharlal Nehru's birthday
Last Updated : Feb 3, 2023, 8:32 PM IST

ABOUT THE AUTHOR

...view details