ਨੈਨੋ ਕਾਰ ਸੜ੍ਹ ਕੇ ਹੋਈ ਸੁਆਹ, ਸ਼ਾਟ ਸਰਕਟ ਕਾਰਨ ਲੱਗੀ ਅੱਗ - Nano car burned due to shot circuit
ਫਰੀਦਕੋਟ ਦੇ ਕਸਬਾ ਜੈਤੋ ਵਿੱਚ ਸ਼ਾਟ ਸਰਕਟ ਦੇ ਚੱਲਦਿਆਂ ਨੈਨੋ ਕਾਰ ਨੂੰ ਭਿਆਨਕ ਅੱਗ (The Nano car caught fire) ਗਈ। ਅੱਗ ਲੱਗਣ ਤੋਂ ਮਗਰੋਂ ਮੌਕੇ ਉੱਤੇ ਪਹੁੰਚੇ ਫਾਇਰ ਬ੍ਰਿਗੈਡ ਵਿਭਾਗ ਨੇ ਕਾਰਨ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਏਨੀ ਦੋਰ ਵਿੱਚ ਪੂਰੀ ਕਾਰ ਸੜ੍ਹ ਕੇ ਸੁਆਹ (The car burned to ashes) ਹੋ ਗਈ। ਕਾਰ ਮਾਲਕ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
Last Updated : Feb 3, 2023, 8:31 PM IST