ਪੰਜਾਬ

punjab

ETV Bharat / videos

MP ਸੰਤੋਖ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਆਦਮਪੁਰ ਹਵਾਈ ਅੱਡੇ ਦਾ ਮੁੱਦਾ - Adampur Airport News

By

Published : Dec 15, 2022, 1:30 PM IST

Updated : Feb 3, 2023, 8:35 PM IST

ਆਦਮਪੁਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਆਦਮਪੁਰ ਹਵਾਈ ਅੱਡੇ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਮੇਰੇ ਸੰਸਦੀ ਖੇਤਰ ਵਿੱਚ ਕੋਰੋਨਾ ਕਾਲ ਸਮੇਂ ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਸਪਾਈਸ ਜੈੱਟ ਦੀਆਂ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਸਾਡੇ ਖੇਤਰ ਵਿੱਚ ਉਡਾਨਾਂ ਦਾ ਚੱਲਣਾ ਬੇਹਦ ਜ਼ਰੂਰੀ ਹੈ, ਕਿਉਂਕਿ ਜਲੰਧਰ ਇੰਡਸਟਰੀਅਲ ਖੇਤਰ ਹੈ। ਉਡਾਨਾਂ ਨਾ ਚੱਲਣ ਕਰਕੇ ਬਹੁਤ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਵੱਲੋਂ ਕਈ ਮੁੱਦੇ ਚੁੱਕੇ ਗਏ ਹਨ।
Last Updated : Feb 3, 2023, 8:35 PM IST

ABOUT THE AUTHOR

...view details