ਮੈਰਿਜ ਪੈਲਿਸਾਂ 'ਚ ਮੁਫ਼ਤ ਦੀ ਸ਼ਰਾਬ ਪੀਣ ਵਾਲੇ ਪਿਆਕੜਾਂ ਨੂੰ ਮਹਿੰਗਾ ਪਵੇਗਾ ਪੈੱਗ ! - ਸੜਕੀ ਹਾਦਸਿਆਂ ਦੀ ਰੋਕਥਾਮ
ਸੂਬੇ ਵਿਚ ਪੰਜਾਬ ਸਰਕਾਰ ਨੂੰ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ। ਇਸ ਕਰਕੇ ਪੰਜਾਬ ਵਿੱਚ ਵਿਆਹਾਂ ਦੇ ਸੀਜ਼ਨ ਦੌਰਾਨ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਗਾ ਵਿਖੇ ਵੀ ਪੰਜਾਬ ਪੁਲਿਸ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਜਾ ਕੇ ਸ਼ਰਾਬੀਆਂ ਦੀ ਜਾਂਚ ਲਈ ਐਲਕੋਮੀਟਰ 'ਚ ਫੂਕਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਐਕਸੀਡੈਂਟ ਜੋ ਸ਼ਰਾਬ ਪੀਕੇ ਤੇਜ ਹਫਤਾਰ, ਰੌਂਗ ਸਾਇਡ ਜਾਂ ਡਰਾਈਵਰੀ ਕਰਦੇ ਮੋਬਾਈਲ ਦੀ ਵਰਤੋਂ ਕਰਦੇ ਹਨ ਜਾਂ ਸ਼ਰਾਬ ਪੀ ਕੇ ਗੱਡੀ ਤੇਜ ਚਲਾਉਣ ਸਮੇਂ ਹਾਦਸੇ ਵਾਪਰਦੇ ਹਨ, ਤਾਂ ਡਰਾਇਵਰਾਂ ਦੀ ਚੈਕਿੰਗ ਕਰਕੇ ਸ਼ਰਾਬੀ ਡਰਾਈਵਰਾਂ ਦੇ ਚਲਾਨ ਕੱਟ ਰਹੇ ਹਨ।
Last Updated : Feb 3, 2023, 8:35 PM IST