ਡਾਕਟਰ ਨੂੰ ਧਮਕੀ ਦੇ ਕੇ ਫਿਰੋਤੀ ਮੰਗਣ ਵਾਲਾ ਗ੍ਰਿਫਤਾਰ, ਗੋਲਡੀ ਬਰਾੜ ਨਾਲ ਦੱਸੇ ਸੰਬੰਧ - ਵਿਦੇਸ਼ੀ ਨੰਬਰਾਂ ਰਾਹੀ ਧਮਕੀਆਂ
ਮੋਗਾ ਜੀ ਦੀ ਅਗਵਾਈ ਵਿਚ ਪੁਲਿਸ ਵੱਲੋਂ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਵਿਦੇਸ਼ੀ ਨੰਬਰਾਂ ਰਾਹੀ ਧਮਕੀਆਂ ਦੇਣ ਵਾਲੇ ਨਾਬਾਲਗ ਮੁਲਜ਼ਮ ਨੂੰ ਟਰੇਸ ਕਰਕੇ ਕਾਬੂ ਕੀਤਾ। ਇਸ ਨਾਬਾਲਗ ਮੁਲਜ਼ਮ ਪਾਸੋਂ ਇਕ ਪਿਸਟਲ 32 ਬੋਰ ਦੇਸੀ ਸਮੇਤ 02 ਰੱਦ ਜਿੰਦਾ ਬਰਾਮਦ ਕੀਤਾ ਗਿਆ। ਇਸ ਮੁਲਜ਼ਮ ਪੁਰਤਗਾਲ ਦਾ ਦੱਸਿਆ ਜਾ ਰਿਹਾ ਹੈ। ਇਹ ਨਾਗਬਾਲਗ ਅਤੇ ਪੁਰਤਗਾਲ ਦਾ ਮੁਲਜ਼ਮ ਮਿਲ ਕੇ ਡਾਕਟਰ ਨੂੰ ਫਿਰੋਤੀ ਮੰਗਣ ਲਈ ਧਮਕੀਆਂ ਦਿੰਦੇ ਸੀ ਜਿਸ ਤੋਂ ਬਾਅਦ ਡਾਕਟਰ ਦੀ ਸ਼ਕਾਇਤ ਉਤੇ ਇਨ੍ਹਾਂ ਦੀ ਭਾਲ ਸ਼ੁਰੂ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।
Last Updated : Feb 3, 2023, 8:33 PM IST