ਪੰਜਾਬ

punjab

ETV Bharat / videos

ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ ਕੀਤਾ ਗ੍ਰਿਫ਼ਤਾਰ - ਮੁਲਜ਼ਮ ਦੀ ਜ਼ਮੀਨ ਮੋਗਾ ਪੁਲਿਸ ਨੇ ਜ਼ਬਤ ਕਰ ਲਈ

By

Published : Oct 31, 2022, 1:32 PM IST

Updated : Feb 3, 2023, 8:30 PM IST

ਮੋਗਾ ਵਿੱਚ ਜ਼ਿਲ੍ਹਾ ਪੁਲਿਸ ਅਤੇ ਫਰੀਦਕੋਟ ਰੇਂਜ ਨੇ ਇੱਕ ਸਾਂਝੇ ਓਪਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ 4 ਵੱਖ ਵੱਖ ਮਾਮਲਿਆਂ ਵਿੱਚ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ (The fugitive accused was arrested) ਹੈ। ਜਾਂਚ ਅਫਸਰ ਦਾ ਕਹਿਣਾ ਹੈ ਕਿ ਮੁਲਜ਼ਮ ਉੱਤੇ 72 ਕਿੱਲੋ ਭੁੱਕੀ ਦੀ ਸਪਲਾਈ ਅਤੇ ਅਫੀਮ ਸਮੇਤ ਕੁਝ ਹੋਰ ਕੇਸ ਦਰਜ ਸਨ ਅਤੇ ਮੁਲਜ਼ਮ ਮਾਮਲਿਆਂ ਵਿੱਚ ਲਗਾਤਾਰ ਪੁਲਿਸ ਤੋਂ ਬਚ ਰਿਹਾ ਸੀ ਅਤੇ ਜਿਸ ਨੂੰ ਹੁਣ ਦਬੋਚਿਆ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪਿੰਡ ਵਿੱਚ 10 ਮਰਲੇ ਜ਼ਮੀਨ ਵੀ ਹੈ ਜਿਸ ਨੂੰ ਮੋਗਾ ਪੁਲਿਸ ਨੇ ਜ਼ਬਤ (accuseds land was seized by the Moga police) ਕਰ ਲਿਆ ਹੈ।
Last Updated : Feb 3, 2023, 8:30 PM IST

ABOUT THE AUTHOR

...view details