ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼, ਕਿਹਾ- ਸਾਬਤ ਸੂਰਤ ਹੋਣ ਦਾ ਲਈਏ ਪ੍ਰਣ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼
ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ 20 ਦਸੰਬਰ ਤੋਂ 28-29 ਦਸੰਬਰ ਤੱਕ ਦੇ (shaheedi diwas of vadde sahibzade) ਇਹ ਦਿਨ ਸਾਡੇ ਲਈ ਮਹਤਵਪੂਰਨ ਹਨ। ਇਨ੍ਹਾਂ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਬਿਤ ਸੂਰਤ ਹੋਣ ਦਾ ਪ੍ਰਣ ਲਈਏ। ਜੇਕਰ ਨਸ਼ੇ ਦੇ ਆਦੀ ਹੋ ਗਏ ਹੋ, ਤਾਂ ਉਸ ਨੂੰ ਵੀ ਛੱਡ ਕੇ ਚੰਗੇ ਰਾਹ ਤੁਰੀਏ।
Last Updated : Feb 3, 2023, 8:36 PM IST