ਮਜੀਠੀਆ ਦਾ CM ਤੇ ਨਿਸ਼ਾਨਾ, ਕਿਹਾ ਗੰਨ ਕਲਚਰ ਨੂੰ ਖ਼ਤਮ ਕਰਨ ਦਾ ਸਿਰਫ ਡਰਾਮਾ - ਬਿਕਰਮ ਸਿੰਘ ਮਜੀਠੀਆ
ਜਿਲਾ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਾਨਾ ਦੇ ਅਕਾਲੀ ਆਗੂ ਲਖਵੀਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਗੁਜਰਾਤ ਵਿਚ ਹੀ ਨੱਚੀ ਟੱਪੀ ਜਾ ਰਹੇ ਹਨ। ਪੰਜਾਬ ਵਿੱਚ ਤਾਂ ਬਸ ਕਦੀਂ ਗੰਨ ਕਲਚਰ ਦਾ ਸਹਾਰਾ ਲੈ ਕੇ ਬੱਚਿਆਂ ਉਤੇ ਮਾਮਲੇ ਦਰਜ ਕਰ ਰਹੇ ਹਨ ਜਿਹੜੇ ਗੰਨਾ ਲੈ ਕੇ ਹਰਲ ਹਰਲ ਪੰਜਾਬ ਵਿਚ ਫਿਰ ਰਹੇ ਹਨ ਉਨ੍ਹਾਂ ਤੇ ਪੰਜਾਬ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ।
Last Updated : Feb 3, 2023, 8:33 PM IST