ਲੋਕ ਅਦਾਲਤਾਂ ਨਾਲ ਲੋਕਾਂ ਅਤੇ ਅਦਾਲਤਾਂ ਦਾ ਬਚ ਰਿਹਾ ਸਮਾਂ - ਲੋਕ ਅਦਾਲਤਾਂ ਲਗਾਈਆਂ ਗਈਆਂ
ਬਠਿੰਡਾ ਵਿੱਚ 25 ਲੋਕ ਅਦਾਲਤਾਂ ਵਿੱਚ 25 ਬੈਂਚ ਲਗਾਏ ਗਏ ਅਤੇ 12,500 ਲੋਕ ਅਦਾਲਤਾਂ ਵਿੱਚ ਆਏ ਅਤੇ ਸ਼ਾਮ ਤੱਕ 9 ਤੋਂ 10000 ਕੇਸਾਂ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਮਿਥ ਮਹਲੋਤਰਾ ਨੇ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਭਰ ਵਿੱਚ ਲੋਕ ਅਦਾਲਤਾਂ ਗਾਈਆਂ ਗਈਆਂ ਹਨ ਅਤੇ ਬਠਿੰਡਾ ਜ਼ਿਲ੍ਹੇ ਵਿੱਚ 25 ਬੈਂਚ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ 12500 ਦੇ ਕਰੀਬ ਲੋਕ ਅਦਾਲਤ ਵਿੱਚ ਕੇਸ ਪੇਸ਼ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਅੱਜ 10 ਤੋਂ 11000 ਕੇਸਾਂ ਦਾ ਨਿਪਟਾਰਾ ਹੋਣ ਦੀ ਉਮੀਦ ਹੈ।Lok Adalat established in Bathinda
Last Updated : Feb 3, 2023, 8:32 PM IST