ਸੁਣੋ, ਸਿੱਧੂ ਮੂਸੇਵਾਲਾ ’ਤੇ ਹੋਈ ਤਾਬੜ ਤੋੜ ਫਾਇਰਿੰਗ ਦੀ ਆਵਾਜ਼ - ਸਿੱਧੂ ਮੂਸੇਵਾਲਾ
ਮਾਨਸਾ: ਐਤਵਾਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨਾਲ ਪੂਰੇ ਪੰਜਾਬ ਸਣੇ, ਬਾਲੀਵੁੱਡ ਅਤੇ ਸੰਗੀਤ ਜਗਤ ਸੋਗ 'ਚ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਮੂਸੇਵਾਲਾ ਦਾ ਤਾਬੜ ਤੋੜ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੂਸੇਵਾਲਾ ’ਤੇ ਹੋਈ ਤਾਬੜ ਤੋੜ ਫਾਇਰਿੰਗ ਦੀ ਆਵਾਜ਼ ਵੀ ਕੈਦ ਹੋ ਗਈ ਜਿਸ ਨੂੰ ਸੁਣ ਕੇ ਦਿਲ ਦਹਿਲ ਜਾਵੇਗਾ।
Last Updated : Feb 3, 2023, 8:23 PM IST