ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - Labourers protest against Punjab government
ਤਰਨਤਾਰਨ: ਤਰਨਤਾਰਨ ਦੇ ਗਾਂਧੀ ਪਾਰਕ ਵਿਚ ਦਲਿਤ ਦਾਸਤਾ ਵਿਰੋਧੀ ਅੰਦੋਲਨ ਵੱਲੋਂ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਗੁਲਾਮੀ ਵਿਰੋਧੀ ਦਿਵਸ ਮੌਕੇ ਉੱਤੇ ਪੀੜਤ ਮਜ਼ਦੂਰਾਂ ਦੇ ਆਗੂ ਰਣਜੀਤ ਸਿੰਘ ਸਕਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਵੱਖ-ਵੱਖ ਬਜ਼ਾਰਾਂ ਵਿਚ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆ ਰਣਜੀਤ ਸਿੰਘ ਸਕਰੀ ਨੇ ਦੱਸਿਆ ਕਿ ਆਮ ਪਾਰਟੀ ਦੇ ਆਗੂਆ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਸਾਡਾ ਪਾਰਟੀ ਦੇ ਆਗੂਆਂ ਨਾਲ ਵਿਸਵਾਸ਼ ਦੇਦੇ ਰਹੇ ਸਾਡੀ ਸਰਕਾਰ ਬਣਦੇ ਹੀ ਪਹਿਲਾ ਦੇ ਆਧਾਰ ਉੱਤੇ ਦਲਿਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਾਗੂ ਕੀਤੀਆ ਜਾਣਗੀਆਂ, ਪਰ ਸਭ ਕੁੱਝ ਇਸ ਤੋਂ ਉਲਟ ਹੀ ਹੋਇਆ ਹੈ। Labourers protest against in Tarn Taran
Last Updated : Feb 3, 2023, 8:34 PM IST