ਅੱਜ ਭਾਰਤੀ ਫੌਜ ਦਾ 76ਵਾਂ ਇਨਫੈਂਟਰੀ ਦਿਵਸ, ਦੇਖੋ ਵੀਡੀਓ - ਭਾਰਤੀ ਫੌਜ ਦਾ 76ਵਾਂ ਇਨਫੈਂਟਰੀ ਦਿਵਸ
ਭਾਰਤੀ ਫੌਜ ਅੱਜ 76ਵਾਂ ਇਨਫੈਂਟਰੀ ਦਿਵਸ ਮਨਾ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਦੇਸ਼ ਦੇ ਬਹਾਦਰ ਪੈਦਲ ਫੌਜ ਨੂੰ ਸਲਾਮ ਕੀਤਾ ਹੈ। ਇਸ ਮੌਕੇ ਭਾਰਤੀ ਫੌਜ ਦੇ ਜਵਾਨਾਂ ਦੇ ਜੋਸ਼ ਅਤੇ ਹੌਸਲੇ ਦੀ ਦਾਸਤਾਨ ਬਿਆਨ ਕਰਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਤੁਸੀਂ ਵੀ ਦੇਖੋ ਇਹ ਵੀਡੀਓ।
Last Updated : Feb 3, 2023, 8:30 PM IST