ਨਗਰ ਕੌਂਸਲ ਨੇ ਦੁਕਾਨਾਂ ਦੇ ਬਾਹਰੋ ਹਟਵਾਏ ਨਜ਼ਾਇਜ਼ ਕਬਜ਼ੇ - Hoshiarpur NEWS IN PUNJABI
ਹੁਸ਼ਿਆਰਪੁਰ: ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਬੀਤੇ ਦਿਨੀਂ ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਸ਼ਹਿਰ ਵਿਚ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਅਪਣਾ ਸਮਾਨ ਅੰਦਰ ਰੱਖਣ ਦੀ ਅਪੀਲ ਕੀਤੀ ਗਈ ਸੀ ਅਤੇ ਅੱਜ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਅਪਣੇ ਕਬਜ਼ੇ ਵਿਚ ਲੈਕੇ ਚਿਤਾਵਨੀ ਦਿੱਤੀ। ਜੇਕਰ ਦੁਬਾਰਾ ਲੋਕਾਂ ਦੁਕਾਨਦਾਰਾਂ ਵੱਲੋਂ ਅਪਣਾ ਸਮਾਨ ਬਾਹਰ ਰੱਖਿਆ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। illegal encroachments from outside the shops
Last Updated : Feb 3, 2023, 8:31 PM IST