ਮਾਨਸੂਨ ਦੀ ਪਹਿਲੀ ਬਰਸਾਤ ਨੇ ਜਲਥਲ ਕੀਤੀ ਸਿਟੀ ਬਿਊਟੀਫੁਲ, ਦੇਖੋ ਵੀਡੀਓ - ਮਾਨਸੂਨ ਦੀ ਪਹਿਲੀ ਬਰਸਾਤ ਹੋਈ
ਮੋਹਾਲੀ: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਮਾਨਸੂਨ ਦੀ ਪਹਿਲੀ ਬਰਸਾਤ ਹੋਈ, ਜਿਸ ਕਾਰਨ ਪੂਰੇ ਚੰਡੀਗੜ੍ਹ ਵਿੱਚ ਹੜਕੰਪ ਮੱਚ ਗਿਆ। ਬਰਸਾਤ ਕਾਫ਼ੀ ਤੇਜ਼ ਸੀ। CM ਦੇ ਘਰ ਦੀ ਗੱਲ ਕਰੀਏ ਜਾਂ ਸੈਕਟਰ 22 ਦੇ ਚੌਂਕ ਦੀ ਗੱਲ ਕਰੀਏ ਮੱਧ ਮਾਰਗ, ਦਾਦੂ ਮਾਜਰਾ, ਚੰਡੀਗੜ੍ਹ ਦੇ ਆਲੇ-ਦੁਆਲੇ ਛੋਟੀਆਂ ਨਦੀਆਂ ਜੋ ਵੀ ਹਨ, ਉਹ ਵੀ ਤੇਜ਼-ਤਰਾਰ ਚੱਲ ਰਹੀਆਂ ਹਨ, ਥਾਂ-ਥਾਂ ਲੋਕਾਂ ਦੇ ਵਾਹਨ ਰੁਕੇ ਹੋਏ ਹਨ, ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ, ਜਿਸ ਲਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਹ ਮਾਨਸੂਨ ਦੀ ਪਹਿਲੀ ਬਾਰਿਸ਼ ਸੀ।
Last Updated : Feb 3, 2023, 8:24 PM IST