ਅੰਗਹੀਣ ਬਲਾਇੰਡ ਯੂਨੀਅਨ ਦਾ ਵਿਧਾਇਕ ਦੀ ਕੋਠੀ ਬਾਹਰ ਧਰਨਾ ਜਾਰੀ, ਕੀਤੀ ਇਹ ਮੰਗ - ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਤਰਨਤਾਰਨ ਵਿੱਚ ਅੰਗਹੀਣ ਬਲਾਇੰਡ ਯੂਨੀਅਨ ਵੱਲੋ ਹਲਕਾ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਕੋਠੀ ਅੱਗੇ ਚੌਥੇ ਦਿਨ ਧਰਨਾ ਜਾਰੀ ਹੈ। ਦੱਸ ਦਈਏ ਕਿ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋ ਨੌਕਰੀ ਕਰ ਰਹੀਆਂ ਨੂੰ ਜ਼ਬਰੀ ਦੋ ਦਿਵਿਆਂਗ ਲੜਕੀਆਂ ਕਢ ਦਿੱਤੇ ਜਾਣ ਦੀ ਰੋਸ ਵਿਚ ਪਿਛਲੇ ਕਈ ਦਿਨਾ ਤੋਂ ਲਗਾਤਾਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨਾ ਲਗਾਕੇ ਬੈਠੇ ਹਨ। ਧਰਨਾ ਦੇ ਰਹੇ ਆਗੂਆਂ ਨੇ ਦੱਸਿਆ ਕਿ ਇਹ ਧਰਨਾ ਉਨ੍ਹਾਂ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੋ ਲੜਕੀਆ ਨੁੰ ਇੰਨਸਾਫ ਨਹੀ ਮਿਲਦਾ।
Last Updated : Feb 3, 2023, 8:33 PM IST