ਪੰਜਾਬ

punjab

ETV Bharat / videos

ਇਕ ਰਾਤ ਵਿੱਚ 7 ਦੁਕਾਨਾਂ ਅਤੇ ਮੰਦਿਰ ਵਿਚ ਹੋਈ ਚੋਰੀ - ਦੀਨਾਨਗਰ ਦੇ ਪਿੰਡ ਪਨਿਆੜ ਵਿਚ ਚੋਰੀ

By

Published : Nov 13, 2022, 5:19 PM IST

Updated : Feb 3, 2023, 8:32 PM IST

ਗੁਰਦਾਸਪੁਰ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਪਨਿਆੜ ਵਿਖੇ ਬੇਖੌਫ ਚੋਰਾਂ ਵੱਲੋਂ ਬੀਤੀ ਰਾਤ ਵਿਚ 7 ਦੁਕਾਨਾਂ ਅਤੇ ਇਕ ਮੰਦਰ ਨੂੰ ਨਿਸ਼ਾਨਾ ਬਣਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਚੋਰਾਂ ਦੀ ਕਰਤੂਤ ਕੈਦ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨਾਂ ਦੇ ਮਾਲਕ ਅਤੇ ਰਵਿਦਾਸ ਮੰਦਰ ਦੇ ਪ੍ਰਧਾਨ ਨੇ ਦੱਸਿਆ ਕਿ ਬੀਤੀ ਰਾਤ ਕੁਝ ਚੋਰਾਂ ਵੱਲੋਂ ਮੰਦਰ ਵਿਚ ਦਾਖ਼ਲ ਹੋ ਕੇ ਗੇਟ ਦੇ ਤਾਲੇ ਤੋੜ ਕੇ ਮੰਦਿਰ ਦੀ ਗੋਲਕ ਵਿੱਚ ਪਏ ਪੈਸੇ ਚੋਰੀ ਕੀਤੇ ਹਨ। Gurdaspur Constituency Dinanagar 7 shops and a temple were stolen in one night
Last Updated : Feb 3, 2023, 8:32 PM IST

ABOUT THE AUTHOR

...view details