ਵੱਡੀ ਵਾਰਦਾਤ, ਸਾਥੀਆਂ ਨਾਲ ਮਿਲ ਕੇ ਦੋਹਤੇ ਨੇ ਕੀਤਾ ਨਾਨੀ ਦਾ ਕਤਲ - Hoshiarpur news in punjabi
ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਖਾਨਪੁਰ ਥਿਆੜਾ ਦੀ ਵਸਨੀਕ ਔਰਤ ਦਾ ਦੋਹਤੇ ਵੱਲੋਂ ਕਤਲ ਕਰ grandson killed the maternal grandmother in Hoshiarpur ਦਿੱਤਾ ਗਿਆ। ਲੁੱਟ ਦੀ ਨੀਅਤ ਨਾਲ ਦੀ ਕਤਲ ਕੀਤਾ ਗਿਆ। ਦੋਹਤੇ ਨੇ ਆਪਣੇ ਸਾਥੀਆਂ ਨਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਥਾਣਾ ਮੱਖਣੀ ਨਸਰਾਲਾ ਚੌਂਕੀ ਇੰਚਾਰਜ ਨੇ ਦੱਸਿਆ ਕਿ ਹੈ ਗਿਆਨ ਕੌਰ ਉਮਰ 65 ਪਤਨੀ ਸਵ , ਆਤਮਾ ਸਿੰਘ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰ ਵਿੱਚ ਇਕੱਲੀ ਰਹਿੰਦੀ ਸੀ। ਇਸ ਦੇ ਦੋਹਤ ਮਨਪ੍ਰੀਤ ਵਾਸੀ ਨਸਰਾਲਾ ਦਾ ਇਸ ਕੋਲ ਆਣਾ ਜਾਣਾ ਸੀ। ਵਾਰਦਾਤ ਮੌਕੇ ਉਹ ਆਪਣੇ ਸਾਥੀਆਂ ਸਮੇਤ ਗਿਆ ਸੀ ਤਾਂ ਗੁਆਂਢੀਆਂ ਨੇ ਸ਼ੱਕ ਪੈਣ ਤੇ ਸਰਪੰਚ ਨੂੰ ਦੱਸਿਆ ਜਦੋਂ ਲੋਕਾਂ ਨੇ ਘਰ ਅੰਦਰ ਵੜ ਕੇ ਦੇਖਿਆ ਤਾਂ ਉਹ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ।
Last Updated : Feb 3, 2023, 8:39 PM IST