ਪੰਜਾਬ

punjab

Viral Video

ETV Bharat / videos

Viral Video: ਚੱਲਦੀ ਕਾਰ ਦੇ ਬੋਨਟ 'ਤੇ ਬੈਠ ਕੇ ਕੁੜੀ ਨੂੰ ਸਟੰਟ ਕਰਨਾ ਪਿਆ ਮਹਿੰਗਾ, ਦੇਖੋ ਵੀਡੀਓ - UP Viral Videos

By

Published : May 23, 2023, 12:59 PM IST

ਉੱਤਰ ਪ੍ਰਦੇਸ਼:ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਅਯੁੱਧਿਆ-ਪ੍ਰਯਾਗਰਾਜ ਹਾਈਵੇ 'ਤੇ ਮਸੌਧਾ ਕੋਲ ਇਕ ਚਿੱਟੇ ਰੰਗ ਦੀ ਕਾਰ ਦੇ ਬੋਨਟ 'ਤੇ ਇਕ ਨੌਜਵਾਨ ਕੁੜੀ ਬੈਠੀ ਦਿਖਾਈ ਦੇ ਰਹੀ ਹੈ। ਉਹ ਭੋਜਪੁਰੀ ਗੀਤ ਦੀ ਧੁਨ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਕਾਰ ਦੇ ਨੰਬਰ ਦੇ ਆਧਾਰ 'ਤੇ 18,000 ਰੁਪਏ ਦਾ ਚਲਾਨ ਕੀਤਾ ਹੈ। ਪੁਲਿਸ ਮੁਤਾਬਕ ਇਸ ਰੀਲ 'ਚ ਨਾ ਸਿਰਫ ਲੜਕੀ ਆਪਣੀ ਜਾਨ ਨੂੰ ਖਤਰੇ 'ਚ ਪਾ ਰਹੀ ਹੈ, ਸਗੋਂ ਹੋਰ ਲੋਕਾਂ ਦੀ ਜਾਨ ਵੀ ਖਤਰੇ 'ਚ ਪਾ ਰਹੀ ਹੈ। ਥਾਣਾ ਪੁਰਾ ਕਲੰਦਰ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਗੱਡੀ ਦੇ ਮਾਲਕ ਦੀ ਸ਼ਨਾਖਤ ਕਰਦੇ ਹੋਏ 1000 ਰੁਪਏ ਦਾ ਚਲਾਨ ਕੱਟਿਆ। ਇਸ ਦੇ ਨਾਲ ਹੀ, ਪੁਲਿਸ ਨੂੰ ਮੁੜ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਹੈ।

ABOUT THE AUTHOR

...view details