ਪੰਜਾਬ

punjab

ETV Bharat / videos

ਮਾਲ 'ਚ ਕੁੜੀ ਨੇ ਕੀਤੀ ਨੌਜਵਾਨ ਦੀ ਕੁੱਟਮਾਰ, ਵੇਖੋ ਵੀਡੀਓ - ਲਖਨਊ ਮਾਲ

By

Published : Jul 23, 2022, 12:49 PM IST

Updated : Feb 3, 2023, 8:25 PM IST

ਲਖਨਊ: ਸ਼ੁੱਕਰਵਾਰ ਨੂੰ ਲਖਨਊ ਮਾਲ ਦੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਜਿਹਾ ਹੀ ਵੀਡੀਓ ਵਾਇਰਲ ਹੋਇਆ, ਜਿਸ 'ਚ ਲੜਕੀ ਨੇ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਵੀਡੀਓ ਨੂੰ ਦੇਖ ਕੇ ਪੁਲਿਸ ਵਿਭਾਗ 'ਚ ਹੜਕੰਪ ਮਚ ਗਿਆ। ਇੰਚਾਰਜ ਇੰਸਪੈਕਟਰ ਆਸ਼ੀਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਵੀਡੀਓ ਅਨਪਲੱਗਡ ਕੈਫੇ ਦੇ ਬਾਹਰ ਦੀ ਹੈ। ਪੁਲਿਸ ਇਸ ਵੀਡੀਓ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਸ ਵੀਡੀਓ 'ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:25 PM IST

ABOUT THE AUTHOR

...view details