ਡਿਊਟੀ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਮਿਲੇਗਾ ਗਰਮ ਖਾਣਾ - Food on Wheels Service in Sangrur
ਸੰਗਰੂਰ ਦੇ ਵਿੱਚ ਲਗਾਤਾਰ ਧਰਨੇ ਚੱਲ ਰਹੇ ਚਲਦੇ ਰਹਿੰਦੇ ਹਨ ਅਤੇ ਵੱਡੇ ਲੀਡਰਾਂ ਕਾਰਨ ਸਪੈਸ਼ਲ ਡਿਊਟੀਆਂ ਲੱਗਦੀਆਂ ਰਹਿੰਦੀਆਂ ਹਨ। ਪੁਲਿਸ ਕਰਮੀਆਂ ਨੂੰ ਕਈ ਕਈ ਘੰਟੇ ਡਿਊਟੀ ਉਤੇ ਮੌਜੂਦ ਰਹਿਣਾ ਪੈਦਾ ਹੈ। ਦੁਪਹਿਰ ਦੇ ਸਮੇਂ ਖਾਣਾ ਖਾਣ ਲਈ ਪ੍ਰੇਸ਼ਾਨੀ ਆਉਂਦੀ ਹੈ ਅਤੇ ਕਈ ਵਾਰ ਠੰਢਾ ਭੋਜਨ ਖਾਣਾ ਪੈਂਦਾ ਹੈ ਜਿਸ ਨੂੰ ਦੇਖਦੇ ਹੋਏ ਸੰਗਰੂਰ ਪੁਲਿਸ ਨੇ ਇਕ ਨਵੀਂ ਸ਼ੁਰੂਆਤ ਕੀਤੀ ਹੈ। ਫੂਡ ਆਨ ਵੀਲਸ ਸਰਵਿਸ Food on Wheels Service ਦੀ ਸ਼ੁਰੂਆਤ ਕੀਤਾ ਹੈ। ਜੋ ਕਿ ਪੁਲਿਸ ਕਰਮੀਆਂ ਨੂੰ ਆਪਣੀ ਜਗ੍ਹਾ ਉਤੇ ਜਾ ਕੇ ਹੀ ਗਰਮ ਖਾਣਾ ਦੇਵੇਗੀ। ਪੁਲਿਸ ਕਰਮੀ ਡਿਊਟੀ ਦੌਰਾਨ ਚੰਗਾ ਅਤੇ ਵਧੀਆ ਗਰਮ ਖਾਣਾ ਖਾ ਸਕਣਗੇ। police started Food on Wheels Service in Sangrur
Last Updated : Feb 3, 2023, 8:31 PM IST