ਪੰਜਾਬ

punjab

ETV Bharat / videos

ਸ਼ੱਕੀ ਹਲਾਤਾਂ ਵਿਚ ਮਿਲੀ ਵਿਅਕਤੀ ਦੀ ਲਾਸ਼ - ਜ਼ੀਰਾ ਦੇ ਪਿੰਡ ਤਲਵੰਡੀ ਜੱਲੇ ਖਾਂ ਵਿਅਕਤੀ ਦੀ ਲਾਸ਼ ਮਿਲੀ

By

Published : Nov 6, 2022, 7:04 PM IST

Updated : Feb 3, 2023, 8:31 PM IST

ਫਿਰੋਜਪੁਰ: ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਤਲਵੰਡੀ ਜੱਲੇ ਖਾਂ village Talwandi Jale Khan of Firozpur Zira ਵਿਚ ਇਕ ਸ਼ੱਕੀ ਹਾਲਾਤਾਂ ਵਿਚ ਮ੍ਰਿਤਕ ਦੇਹ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਸਾਹਿਬ ਸਿੰਘ ਵੱਲੋਂ ਦੱਸਿਆ ਗਿਆ ਕਿ ਉਸਨੂੰ ਮ੍ਰਿਤਕ ਹਰਜਿੰਦਰ ਸਿੰਘ ਦੇ ਦੋਸਤ ਵਲੋਂ ਘਰ ਆ ਕੇ ਸੂਚਿਤ ਕੀਤਾ ਗਿਆ ਕਿ ਇਹ ਹਰਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪਰਨਾ ਚੱਪਲਾਂ ਸ਼ਟਰ ਦੇ ਬਾਹਰ ਪਈਆਂ ਸਨ। ਉਸਦੇ ਭਤੀਜੇ ਸਾਹਿਬ ਸਿੰਘ ਵੱਲੋਂ ਦੱਸਿਆ ਗਿਆ ਕਿ ਜਦੋਂ ਮੈਂ ਉੱਥੇ ਜਾ ਕੇ ਵੀਡੀਓਗ੍ਰਾਫੀ ਕੀਤੀ ਅਤੇ ਸ਼ਟਰ ਖੋਲ੍ਹਿਆ ਅਤੇ ਅੰਦਰ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਮੰਜੇ ਉੱਤੇ ਪਈ ਸੀ। Dead body found in village Talwandi Jale Khan
Last Updated : Feb 3, 2023, 8:31 PM IST

ABOUT THE AUTHOR

...view details