ਪੰਜਾਬ

punjab

ETV Bharat / videos

ਅਕਾਲੀ ਆਗੂ ਡਾ ਦਲਜੀਤ ਚੀਮਾ ਦਾ ਬਿਆਨ, ਕਿਹਾ ਆਮ ਲੋਕਾਂ ਦਾ ਸਿਸਟਮ ਤੋਂ ਉਠਿਆ ਭਰੋਸਾ - Rupnagar today update

By

Published : Nov 1, 2022, 6:32 PM IST

Updated : Feb 3, 2023, 8:31 PM IST

ਰੂਪਨਗਰ ਸ਼੍ਰੋਮਣੀ Senior leader of Akali Dal ਅਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ Daljit Singh Cheema ਰੋਪੜ ਪੁੱਜੇ। ਡਾ ਚੀਮਾ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਡਾ ਚੀਮਾ ਨੇ ਜਿਸ ਨੇ ਆਪਣਾ ਪੁੱਤਰ ਖੋਹਿਆ ਅਤੇ ਇਸ ਬਿਆਨ ਨਾਲ ਉਨ੍ਹਾਂ ਦਾ ਦਰਦ ਸਾਫ ਤੌਰ ਤੇ ਦਿਖਾਈ ਦਿੰਦਾ ਹੈ ਕਿਉਂਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਇਕ ਅਧਿਕਾਰੀ ਦੀਆਂ ਤਸਵੀਰਾਂ ਗੈਂਗਸਟਰ ਦੇ ਨਾਲ ਦਿਖਾਈ ਦਿੱਤੀਆਂ ਹਨ। ਉਸ ਪੁਲਿਸ ਅਧਿਕਾਰੀ ਵੱਲੋਂ ਗੈਂਗਸਟਰ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਅਜਿਹੇ ਘਟਨਾਕ੍ਰਮ ਤੋਂ ਬਾਅਦ ਕੇਵਲ ਬਲਕੌਰ ਸਿੰਘ ਦਾ ਹੀ ਨਹੀਂ ਆਮ ਲੋਕਾਂ ਦਾ ਵੀ ਸਿਸਟਮ ਉਤੋਂ ਭਰੋਸਾ ਉੱਠ ਜਾਂਦਾ ਹੈ।
Last Updated : Feb 3, 2023, 8:31 PM IST

ABOUT THE AUTHOR

...view details