ਪੰਜਾਬ

punjab

ETV Bharat / videos

ਸੀਆਈਏ ਸਟਾਫ ਗੁਰਦਾਸਪੁਰ ਨੇ 274 ਗ੍ਰਾਮ ਹੈਰੋਇਨ ਕੀਤੀ ਬਰਾਮਦ - ਸੀਆਈਏ ਸਟਾਫ ਗੁਰਦਾਸਪੁਰ

By

Published : Nov 25, 2022, 5:29 PM IST

Updated : Feb 3, 2023, 8:33 PM IST

ਗੁਰਦਾਸਪੁਰ: ਸੀਆਈਏ ਸਟਾਫ ਗੁਰਦਾਸਪੁਰ CIA staff Gurdaspur ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਮੁਖਬਰ ਖਾਸ ਤੋਂ ਮਿਲੀ ਇਤਲਾਹ ਤਹਿਤ ਸਰਹੱਦੀ ਕਸਬਾ ਬਹਿਰਾਮਪੁਰ ਦੇ ਕੈਰੇ ਮੋੜ ਉੱਤੇ ਨਾਕੇਬੰਦੀ ਦੌਰਾਨ ਇਕ ਕਾਰ ਨੂੰ ਰੋਕਿਆ, ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਪਰ ਘੇਰਾ ਬੰਦੀ ਕਰ ਇਹਨਾਂ ਨੂੰ ਗ੍ਰਿਫ਼ਤਾਰ ਕਰ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਗੱਡੀ ਵਿੱਚੋ 274 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੀਮਤ 2 ਕਰੋੜ ਰੁਪਏ ਹੈ ਅਤੇ ਫੜੇ ਗਏ ਵਿਅਕਤੀ ਜੀਜਾ ਸਾਲਾ ਹਨ, ਜੋ ਦਾਜ ਦੀ ਗੱਡੀ ਵਿਚ ਨਸ਼ੇ ਦੀ ਸਪਲਾਈ ਕਰਦੇ ਸਨ। CIA staff Gurdaspur recovered 274 grams of heroin
Last Updated : Feb 3, 2023, 8:33 PM IST

ABOUT THE AUTHOR

...view details