ਅੱਗ ਦਾ ਗੋਲਾ ਬਣੀ ਕਾਰ, ਦੇਖੋ ਵੀਡੀਓ - ਜਲੰਧਰ ਵਿੱਚ 66 ਫੁੱਟ ਰੋਡ
ਜਲੰਧਰ ਵਿੱਚ 66 ਫੁੱਟ ਰੋਡ 'ਤੇ ਕਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਕਾਰ ਵਿੱਚ ਧਮਾਕਾ ਹੋ ਗਿਆ। ਕਾਰ ਚਾਲਕ ਨੇ ਦੱਸਿਆ ਕਿ ਓਵਰਹੀਟ ਹੋਣ ਕਾਰਨ ਉਸ ਨੇ ਕਾਰ ਗੈਰੇਜ ਉੱਤੇ ਰੋਕੀ ਸੀ ਤੇ ਜਦੋਂ ਹੀ ਇਸ ਦਾ ਬੋਨਟ ਖੋਲ੍ਹਿਆ ਗਿਆ ਤਾਂ ਕਾਰ ਵਿੱਚ ਇੱਕ ਦਮ ਅੱਗ ਲੱਗ ਗਈ।
Last Updated : Feb 3, 2023, 8:36 PM IST