ਹਾਦਸੇ ਪੀੜਤ ਵਿਅਕਤੀਆਂ ਦੀ ਮਜੀਠੀਆ ਨੇ ਗੱਡੀ ਰੋਕ ਕੀਤੀ ਮਦਦ - ਬਿਕਰਮ ਸਿੰਘ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਆਪਣੇ ਹਲਕੇ ਵਿੱਚ ਜਾ ਰਹੇ ਸਨ ਤਾਂ ਇਸ ਦੌਰਾਨ ਰਸਤੇ ਵਿੱਚ ਮੋਟਰਸਾਈਕਲ ਸਾਵਰ ਹਾਦਸੇ ਦਾ ਸ਼ਿਕਾਰ ਹੋ ਗਏ, ਜਿਹਨਾਂ ਦਾ ਹਾਲ ਜਾਣਨ ਲਈ ਬਿਕਰਮ ਮਜੀਠੀਆ ਉਹਨਾਂ ਦੇ ਕੋਲ ਜਾ ਪਹੁੰਚੇ। ਇਸ ਦੌਰਾਨ ਬਿਕਰਮ ਮਜੀਠੀਆ ਨੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਆਪਣੇ ਗੱਡੀ ਵਿੱਚ ਬੈਠਾ ਕੇ ਹਸਪਤਾਲ ਭੇਜਿਆ।
Last Updated : Feb 3, 2023, 8:36 PM IST