ਪੰਜਾਬ

punjab

ETV Bharat / videos

ਪਿੰਡ ਦੇ ਨੌਜਵਾਨ ਨੇ ਇੰਗਲੈਂਡ ਵਿੱਚ ਗੱਡੇ ਆਪਣੀ ਕਾਬਲੀਅਤ ਦੇ ਝੰਡੇ - ਮੋਗਾ ਦੀ ਤਾਜ਼ਾ ਖਬਰ

By

Published : Nov 11, 2022, 2:09 PM IST

Updated : Feb 3, 2023, 8:32 PM IST

ਮੋਗਾ ਦੇ ਸਲੀਣੇ ਪਿੰਡ ਦੇ ਨੌਜਵਾਨ ਇੰਗਲੈਂਡ ਵਿਖੇ ਵਰਲਡ ਚੈਂਪੀਅਨ (Appointed judge in the World Championship) ਵਿੱਚ ਜੱਜ ਨਿਯੁਕਤ ਹੋਇਆ ਹੈ ਅਤੇ ਗੋਲਡ ਮੈਡਲ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਹੈ। ਹਰਵਿੰਦਰ ਦਾ ਕਹਿਣਾ ਕਿ ਉਨ੍ਹਾਂ ਨੂੰ ਯੂ ਆਈ ਬੀ ਐਫ ਦੀ ਚੈਂਪੀਅਨਸ਼ਿਪ ਵਿੱਚ ਮੁੱਖ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ ਜਿਸ ਲਈ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹਰਵਿੰਦਰ ਨੇ ਇਸ ਮੁਕਾਮ ਉੱਤੇ ਪਹੁੰਚਣ ਲਈ ਲਗਾਤਾਰ ਕਈ ਸਾਲ ਮਿਹਨਤ ਕੀਤੀ ਅਤੇ ਅੱਜ ਰੱਬ ਨੇ ਹਰਵਿੰਦਰ ਨੂੰ ਵੱਡੀ ਕਾਮਯਾਬੀ ਨਾਲ ਨਵਾਜ਼ਿਆ ਹੈ। ਉਨ੍ਹਾਂ ਕਿਹਾ ਕਿ ਇੰਟਰਨੈਸ਼ਲ (International World Championship) ਵਰਲਡ ਚੈਂਪੀਅਨਸ਼ਿੱਪ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ।
Last Updated : Feb 3, 2023, 8:32 PM IST

ABOUT THE AUTHOR

...view details