ਪੁਲਿਸ ਨੇ ਸ਼ਾਤਿਰ ਵਾਹਨ ਲੁਟੇਰੇ ਨੂੰ ਕੀਤਾ ਗ੍ਰਿਫ਼ਤਾਰ ਲੁਟੇਰੇ ਕੋਲੋਂ ਕਈ ਵਾਹਨ ਹੋਏ ਬਰਾਮਦ - accused was presented in court and remanded
ਅੰਮ੍ਰਿਤਸਰ ਵਿਖੇ ਪੁਲਿਸ ਚੌਂਕੀ ਘਣੁਪੁਰ ਕਾਲੇ ਦੀ ਪੁਲਿਸ (Police Station Ghanupur Kales Police ) ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਮੁਖਬਿਰ ਦੀ ਇਤਲਾਹ ਉੱਤੇ ਇੱਕ ਸ਼ੱਕੀ ਵਿਅਕਤੀ ਕੌਲੋ ਇੱਕ ਐਕਟਿਵਾ ਸਕੂਟਰੀ ਕਾਬੂ ਕੀਤੀ ਗਈ ਜਿਸਦੇ ਉਸ ਕੋਲ ਕਾਗਜਾਤ ਨਹੀਂ ਸਨ। ਜਦੋਂ ਪੁਲਿਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਚੋਰੀ ਦੇ ਵਾਹਨ ਬਰਾਮਦ (The stolen vehicle was recovered) ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ (accused was presented in court and remanded) ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।
Last Updated : Feb 3, 2023, 8:32 PM IST