SGPC ਦੀਆਂ ਚੋਣਾਂ ਨੂੰ ਲੈ ਦਲਜੀਤ ਚੀਮਾ ਦਾ ਬਿਆਨ ਆਇਆ ਸਾਹਮਣੇ - SGPC elections
ਅੰਮ੍ਰਿਤਸਰ ਅੱਜ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿੱਥੇ ਸ੍ਰੋਮਣੀ ਕਮੇਟੀ ਦੇ ਦਫ਼ਤਰ 'ਚ ਮਾਹੌਲ ਗਰਮ ਦਿਖਾਈ ਦੇ ਰਿਹਾ ਹੈ। ਉਥੇ ਹੀ ਸ੍ਰੋਮਣੀ ਅਕਾਲੀ ਦਲ ਦੇ ਆਗੂ ਡਾ ਦਲਜੀਤ ਸਿੰਘ ਚੀਮਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ ਵਿਚ ਡਾ ਦਲਜੀਤ ਸਿੰਘ ਚੀਮਾ ਨੇ ਇਸ ਚੋਣ ਨੂੰ ਸੰਵਿਧਾਨਿਕ ਪ੍ਰਕਿਰਿਆ ਦੱਸਿਆ ਹੈ ਉਹਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਲਾਨਾ ਚੋਣ ਇਕ ਸੰਵਿਧਾਨਿਕ ਵਿਸ਼ਾ ਹੈ।
Last Updated : Feb 3, 2023, 8:31 PM IST