ਦਿਨ ਦਿਹਾੜ੍ਹੇ ਨੌਜਵਾਨ ਤੋਂ ਗੰਨ ਪੁਆਇੰਟ ਉੱਤੇ ਲੁੱਟੀ ਗਈ ਕਾਰ - ਲੁਟੇਰੇ ਕੋਲ ਪਿਸਤੌਲ ਸੀ ਅਤੇ ਉਸ ਨੇ ਮੂੰਹ ਢੱਕਿਆ ਹੋਇਆ
ਅੰਮ੍ਰਿਤਸਰ ਦੇ ਤਾਰਾ ਦੇ ਪੁਲ ਉੱਤੇ ਦਿਨ ਦਿਹਾੜੇ ਟੈਸਟ ਡਰਾਈਵ ਲਈ ਲੈਕੇ ਗਏ ਨੌਜਵਾਨ ਤੋਂ ਗੰਨ ਪੁਆਇੰਟ ਉੱਤੇ ਇੱਕ ਅਣਪਛਾਤੇ ਸ਼ਖ਼ਸ ਨੇ ਸਫਾਰੀ ਗੱਡੀ ਖੋਹ ਲਈ ਗਈ ਅਤੇ ਲੈਕੇ ਫਰਾਰ ਹੋ ਗਿਆ। ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਲੁਟੇਰੇ ਕੋਲ ਪਿਸਤੌਲ ਸੀ (The robber had a pistol and covered his face) ਅਤੇ ਉਸ ਨੇ ਮੂੰਹ ਢੱਕਿਆ ਹੋਇਆ ਸੀ। ਮੌਕੇ ਉੱਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਖੰਗਾਲਣ ਵਿੱਚ ਰੁੱਝੀ ਹੋਈ ਹੈ।
Last Updated : Feb 3, 2023, 8:31 PM IST