ਮੋਟਰਸਾਈਕਲ ਸਵਾਰਾਂ ਨੇ 'ਆਪ' ਵਰਕਰ ‘ਤੇੇ ਚਲਾਈਆਂ ਗੋਲੀਆਂ - 'ਆਪ' ਵਰਕਰ ‘ਤੇੇ ਚਲਾਈਆਂ ਗੋਲੀਆਂ
ਜਲੰਧਰ: ਪੰਜਾਬ ਵਿੱਚ ਵੱਧ ਰਹੀ ਗੈਂਗਵਾਰ (Rising gang war in Punjab) ਕਾਰਨ ਆਏ ਰੋਜ਼ਾਨਾਂ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਵਿੱਚ ਰੋਜ਼ਾਨਾ ਹੀ ਕਈ ਨੌਜਵਾਨਾਂ ਦੇ ਕਤਲ (Murder of youth) ਕੀਤੇ ਜਾਂਦੇ ਹਨ, ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਮੇਹਟਾ ਬਾਈਪਾਸ (Mehta Bypass of Phagwara) ਤੋਂ ਸਾਹਮਣੇ ਆਇਆ ਹੈ। ਜਿੱਥੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ (Aam Aadmi Party workers) ‘ਤੇ ਗੋਲੀਆ ਚਲਾਈਆਂ ਹਨ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਨੂੰ ਸ਼ਹਿਰ ਦੇ ਸਿਵਲ ਹਸਪਤਾਲ (city's civil hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:22 PM IST