ਪੰਜਾਬ

punjab

By

Published : Mar 5, 2022, 6:51 PM IST

Updated : Feb 3, 2023, 8:18 PM IST

ETV Bharat / videos

ਵਿਧਾਇਕ ਕੁਲਬੀਰ ਜ਼ੀਰਾ ਦੀ ਰੇਤ ਮਾਈਨਿੰਗ ਦੀ ਪੋਲ ਖੋਲਦੀ ਵੀਡੀਓ ਵਾਇਰਲ, ਵੇਖੋ ਵੀਡੀਓ

ਜ਼ੀਰਾ: ਹਲਕਾ ਜ਼ੀਰਾ ਦੇ ਵਿਧਾਇਕ ਦਾ 5 ਸਾਲਾਂ ਵਿੱਚ ਮਾਈਨਿੰਗ ਨੂੰ ਲੈ ਕੇ ਨਾਮ ਬੁਲੰਦੀਆਂ 'ਤੇ ਰਿਹਾ ਹੈ, ਪਰ ਜ਼ੀਰਾ ਦੇ ਵਿਧਾਇਕ ਵੱਲੋਂ ਦਾਅਵੇ ਕੀਤੇ ਜਾਂਦੇ ਸੀ ਕਿ ਸਾਡੇ ਵੱਲੋਂ ਮਾਈਨਿੰਗ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਹੈ। ਹੁਣ ਸ਼ੋਸਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿ ਜ਼ੀਰਾ ਦੇ ਵਿਧਾਇਕ ਕੁਲਬੀਰ ਜ਼ੀਰਾ ਚੋਣਾਂ ਤੋਂ ਬਾਅਦ ਕਿਸੇ ਪਿੰਡ ਵਿੱਚ ਬੈਠੇ ਆਪਣੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਹੀ ਪੋਲ ਖ਼ੁਦ ਵੱਲੋਂ ਖੋਲ੍ਹ ਦਿੱਤੀ। ਇਹ ਵੀਡੀਓ ਅਕਾਲੀ ਦੇ ਇੱਕ ਪੇਜ਼ 'ਤੇ ਵੀ ਵਾਇਰਲ ਹੋ ਰਹੀ ਹੈ। ਪਰ ਈ.ਟੀ.ਵੀ ਭਾਰਤ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀ ਕਰਦਾ ਹੈ।
Last Updated : Feb 3, 2023, 8:18 PM IST

ABOUT THE AUTHOR

...view details