ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ ਵਿਧਾਇਕ ਅਮੋਲਕ ਸਿੰਘ - The MLA made the trek
ਫ਼ਰੀਦਕੋਟ: ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਇੱਕ ਪਾਸੇ ਜਿੱਥੇ ਹਸਪਤਾਲਾਂ ਅਤੇ ਸਕੂਲਾਂ ਵਿੱਚ ਛਾਪੇ ਮਾਰ ਰਹੀ ਹੈ, ਉੱਥੇ ਹੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ (MLA Amolak Singh) ਆਪਣੇ ਸਮਰੱਥਕਾ ਨੂੰ ਲੈਕੇ ਕੋਟਕਪੂਰਾ ਤੋਂ ਟਿੱਲਾ ਬਾਬਾ ਫ਼ਰੀਦ ਜੀ (Baba Farid ji) ਸਥਾਨ ‘ਤੇ ਨਤਮਸਤਕ ਹੋਏ ਲਈ ਫ਼ਰੀਦਕੋਟ ਪਹੁੰਚੇ। ਇਹ ਯਾਤਰਾ ਉਨ੍ਹਾਂ ਵੱਲੋਂ ਪੈਦਲ ਹੀ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਇਹ ਯਾਤਰਾ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ।
Last Updated : Feb 3, 2023, 8:21 PM IST