ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪਰਿਵਾਰ ਸਮੇਤ ਪਾਈ ਵੋਟ - ਤ੍ਰਿਪਤ ਰਾਜਿੰਦਰ ਬਾਜਵਾ
ਗੁਰਦਾਸਪੁਰ: ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਪਰਿਵਾਰ ਸਮੇਤ ਕਾਦੀਆਂ ਵਿਖੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਜਿਸ ਦੌਰਾਨ ਹੀ ਉਨ੍ਹਾਂ ਕਿਹਾ ਵੋਟਰ ਸੂਝਵਾਨ ਹਨ ਤੇ ਸੋਚ ਸਮਝ ਕੇ ਵੋਟ ਪਾਉਣ ਤੇ ਚੰਗੇ ਉਮੀਦਵਾਰ ਨੂੰ ਚੁਣਨ ਤੇ ਲੜਾਈ ਝਗੜਾ ਨਾ ਕਰਨ ਅਮਨ ਅਮਾਨ ਨਾਲ ਵੋਟ ਪ੍ਰਕਿਰਿਆ ਨੂੰ ਚਲਾਉਣ।
Last Updated : Feb 3, 2023, 8:17 PM IST