2 ਸਾਬਕਾ ਮੰਤਰੀਆਂ ਦੀ ਸਰਕਾਰੀ ਰਿਹਾਇਸ਼ ਤੋਂ ਲੱਖਾਂ ਦਾ ਸਮਾਨ ਗਾਇਬ - ਉਥੋਂ ਬਹੁਤ ਕੁਝ ਗਾਇਬ ਹੈ
ਅੰਮ੍ਰਿਤਸਰ: 2 ਸਾਬਕਾ ਮੰਤਰੀਆਂ ਦੀ ਸਰਕਾਰੀ ਰਿਹਾਇਸ਼ ਦੇ ਘਰਾਂ ਚੋਂ ਲੱਖਾਂ ਦੇ ਗਾਇਬ ਸਾਮਾਨ 'ਤੇ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੈਂ ਆਪਣੀ ਕੋਠੀ 'ਤੇ ਗਿਆ ਸੀ ਉਨ੍ਹਾਂ ਕਿਹਾ ਕਿ ਇਹ ਹਾਲਾਤ ਹਨ ਕਿ ਉਥੋਂ ਬਹੁਤ ਕੁਝ ਗਾਇਬ ਹੈ। ਇਸ ਮਾਮਲੇ ਦੀ ਜਾਂਚ ਵੀ ਕਰਵਾਈ ਜਾਵੇਗੀ ਆਮ ਲੋਕਾਂ 'ਤੇ ਹੋਏ ਝੂਠੇ ਪਰਚੇ ਰੱਦ ਕੀਤੇ ਜਾਣਗੇ।
Last Updated : Feb 3, 2023, 8:21 PM IST
TAGGED:
ਉਥੋਂ ਬਹੁਤ ਕੁਝ ਗਾਇਬ ਹੈ