ਇੱਕ ਵਿਆਹੁਤਾ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ - ਇੱਕ ਵਿਆਹੁਤਾ ਨੇ ਫਾਹਾ
ਅੰਮ੍ਰਿਤਸਰ: ਜ਼ਿਲ੍ਹੇ ਦੇ ਥਾਣਾ ਸੀ ਡਵੀਜਨ ਦੇ ਅਧੀਨ ਆਉਦੀ ਚੌਕੀ ਗੁਜਰ ਪੁਰਾ ਵਿਖੇ ਇੱਕ ਵਿਆਹੁਤਾ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਪ੍ਰਿਆ ਵੱਜੋਂ ਹੋਈ ਹੈ। ਪੇਕੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਪ੍ਰਿਆ ਦੇ ਸਹੁਰੇ ਉਸ ਨੂੰ ਤੰਗ ਪਰੇਸ਼ਾਨ ਕਰ ਸਨ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਹੈ।
Last Updated : Feb 3, 2023, 8:20 PM IST