ਹੋਲੀ ’ਤੇ ਲੁਧਿਆਣਾ ’ਚ ਪੁਲਿਸ ਨੇ ਹੁੱਲੜਬਾਜਾਂ ਦੇ ਕੱਟੇ ਚਲਾਨ - ludhiana police challaned to hooligans on holi
ਲੁਧਿਆਣਾ:ਇੱਕ ਪਾਸੇ ਹੋਲੀ ਦੇ ਤਿਉਹਾਰ ਵਿੱਚ ਖੁਸ਼ੀ ਮਨਾਈ (holi celebrated with great enthusiastic) ਜਾ ਰਹੀ ਹੈ, ਦੂਜੇ ਪਾਸੇ ਪੁਲਿਸ ਵੱਲੋਂ ਹੁਲੜਬਾਜ਼ੀ ਦੇ ਚਲਾਨ ਕੱਟੇ (police issued challans to traffic rule violators) ਜਾ ਰਹੇ ਹਨ। ਉਥੇ ਹੀ ਲੋਕਾਂ ਨੇ ਵੀ ਹੁਲੜਬਾਜ਼ੀ ਨਾ ਕਰਨ ਦੀ ਅਪੀਲ ਕੀਤੀ (people appeal for not making nuisance)। ਮੌਕੇ ’ਤੇ ਮੌਜੂਦ ਲੁਧਿਆਣਾ ਪੁਲਿਸ ਅਧਿਕਾਰੀ (Ludhianapolice) ਨੇ ਕਿਹਾ ਕਿ ਹੁਲੜਬਾਜ਼ੀ ਦੇ ਚਲਾਨ ਕੱਟ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਸ਼ਰਾਬ ਪੀਤੀ ਹੈ ਉਨ੍ਹਾਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ (drunken driving challaned)। ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ ਜਿੱਥੇ ਖੁਸ਼ੀਆਂ ਵੰਡ ਰਹੇ ਹਨ। ਉਥੇ ਹੀ ਕੁਝ ਹੁੱਲੜਬਾਜ਼ਾਂ ਵੱਲੋਂ ਮੋਟਰਸਾਈਕਲਾਂ ਹੁੱਲੜਬਾਜੀ ਕੀਤੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਸ਼ਖਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਵੱਲੋਂ ਚਲਾਨਵੀ ਕੱਟੇ ਜਾ ਰਹੇ ਹਨ।
Last Updated : Feb 3, 2023, 8:20 PM IST