ਅੰਮ੍ਰਿਤਸਰ ‘ਚ ਆਈ ਲੇਡੀ ਡੌਨ, ਦੇਖੋ ਵੀਡੀਓ - ਲੇਡੀ ਡੌਨ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ (Amritsar) ਦੇ ਇਲਾਕਾ ਗੋਬਿੰਦ ਨਗਰ ਸੁਲਤਾਨਵਿੰਡ ਦਾ ਹੈ, ਜਿੱਥੇ ਬੀਤੀ ਦਿਨੀ ਇੱਕ ਰਣਜੀਤ ਕੌਰ ਨਾਮ ਦੀ ਲੇਡੀ ਡੌਨ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ, ਜਿਸ ਨੇ ਪਹਿਲਾਂ ਤਾਂ ਇਲਾਕੇ ਦੇ ਹੀ ਬਜੁਰਗ ਜੌੜੇ ਪਾਸੋਂ ਝੁਠੇ ਦਸਤਾਵੇਜ਼ ਦਿਖਾ ਮਕਾਨ ਕਿਰਾਏ ‘ਤੇ ਲਿਆ ਅਤੇ ਫਿਰ ਉਸ ਮਕਾਨ ‘ਤੇ ਡਰਾ ਧਮਕਾ ਕੇ ਕਬਜ਼ਾ ਕਰ ਲਿਆ ਅਤੇ ਇਲਾਕੇ ਦੇ ਲੋਕਾਂ ਨੂੰ ਡਰਾ ਧਮਕਾ ਬਾਕੀ ਮਕਾਨਾਂ ਨੂੰ ਵੀ ਕਬਜਾਉਣ ਜਾ ਰਹੀ ਸੀ। ਜਿਸ ਤੋਂ ਬਾਅਦ ਸਥਾਨਕ ਲੋਕ ਇਸ ਔਰਤ ਤੋਂ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋ ਇਸ ਸਾਰੀ ਵਾਰਦਾਤ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਗਈ।
Last Updated : Feb 3, 2023, 8:12 PM IST