ਪੰਜਾਬ

punjab

By

Published : Mar 2, 2022, 7:22 AM IST

Updated : Feb 3, 2023, 8:18 PM IST

ETV Bharat / videos

ਯੂਕਰੇਨ ਤੋਂ ਪਰਤੇ ਜਸ਼ਨਦੀਪ ਨੇ ਸੁਣਾਈ ਹੱਡਬੀਤੀ

ਮੋਗਾ: ਭਾਰਤ ਤੋਂ ਪੜਾਈ ਕਰਨ ਲਈ ਗਏ ਜਸ਼ਨਦੀਪ ਸਿੰਘ ਯੂਕਰੇਨ ਵਿੱਚ ਫਸ ਗਏ ਸਨ ਜੋ ਕਿ ਹੁਣ ਆਪਣੇ ਘਰ ਪਰਤ ਆਏ ਹਨ। ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕਿ ਜਿੱਥੇ ਉਹ ਪੜ੍ਹਦਾ ਹੈ ਉਹ ਸ਼ਹਿਰ ਯੂਕਰੇਨ ਦੇ ਪੱਛਮ ਵਿੱਚ ਹੈ, ਪਰ ਫੇਰ ਵੀ ਐਸੇ ਹਾਲਾਤ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ। ਉਸ ਨੇ ਦੱਸਿਆ ਕਿ ਉਥੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਜੋ ਮਦਦ ਦੀ ਅਪੀਲ ਕਰ ਰਹੇ ਹਨ, ਕਿਉਂਕਿ ਇਸ ਸਮੇਂ ਉਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
Last Updated : Feb 3, 2023, 8:18 PM IST

ABOUT THE AUTHOR

...view details