ਫੁੱਟਪਾਥ 'ਤੇ ਸੁੱਤੇ ਪਏ ਲੋਕਾਂ ਨੂੰ ਬੱਸ ਨੇ ਦਰੜਿਆ 2 ਦੀ ਮੌਤ, 6 ਜ਼ਖ਼ਮੀ - ਫੁੱਟਪਾਥ 'ਤੇ ਸੋ ਰਹੇ ਲੋਕਾਂ ਨੂੰ ਬੱਸ ਨੇ ਦਰੜਿਆ
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇੱਕ ਬੱਸ ਹੇਠਾਂ ਆਉਂਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ। ਡਰਾਇਵਰ ਵੱਲੋਂ ਆਟੋ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਬੇਕਾਬੂ ਹੋ ਕੇ ਫੁੱਟਪਾਥ ਉੱਤੇ ਚੜ੍ਹ ਗਈ, ਜਿਸ ਕਾਰਨ ਫੁੱਟਪਾਥ 'ਤੇ ਸੋ ਰਹੇ ਲੋਕਾਂ ਨਾਲ ਇਹ ਹਾਦਸਾ ਵਾਪਰਿਆ।