ਪੰਜਾਬ

punjab

ETV Bharat / videos

ਬਟਾਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗੈਂਗਾਂ ਨੂੰ ਕੀਤਾ ਕਾਬੂ - ਆਈ.ਜੀ. ਐਸ.ਪੀ.ਐਸ. ਪਰਮਾਰ

By

Published : Nov 4, 2020, 8:21 PM IST

ਬਟਾਲਾ: ਸਥਾਨਿਕ ਪੁਲਿਸ ਨੇ ਦੋ ਅੰਤਰ-ਰਾਜੀ ਗਿਰੋਹਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇੱਕ ਗੈਂਗ ਦੇ 3 ਅਤੇ ਇੱਕ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਆਈ.ਜੀ. ਐਸ.ਪੀ.ਐਸ. ਪਰਮਾਰ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤੋਂ ਅਸਲਾ , ਚੋਰੀ ਦੀਆਂ ਗੱਡੀਆਂ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ।

ABOUT THE AUTHOR

...view details